Original Punjabi (Gurmukhi script, as in the image):
ਪੜ੍ਹ ਪੜ੍ਹ ਆਲਿਮ ਫ਼ਾਜ਼ਿਲ ਹੋਇਓਂ,
ਕਦੇ ਆਪਣੇ ਆਪ ਨੂੰ ਪੜ੍ਹਾਈ ਨਹੀਂ।
ਜਾ ਜਾ ਵੜਦਾ ਏਂ ਮੰਦਿਰ ਮਸੀਤੀਂ,
ਕਦੇ ਮਨ ਆਪਣੇ ਵਿਚ ਵੜਾਈ ਨਹੀਂ ।
ਏਵੇਂ ਰੋਜ਼ ਸ਼ੈਤਾਨ ਨਾਲ ਲੜਨੈਂ,
ਕਦੇ ਨਫ਼ਸ ਆਪਣੇ ਨਾਲ ਲੜਾਈ ਨਹੀਂ ।
ਬੁੱਲ੍ਹੇ ਸ਼ਾਹ ਅਸਮਾਨੀਂ ਉਡਦਿਆਂ ਫੜਨੈਂ,
ਜੇਹੜਾ ਘਰ ਬੈਠਾ ਉਹੁਨੂੰ ਫੜਾਈ ਨਹੀਂ ।
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਆ ,
ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ,
ਜਾ ਜਾ ਵੜ੍ਹ ਦਾ ਮੰਦਰ ਮਸੀਤਾਂ ,
ਕਦੇ ਆਪਣੇ ਅੰਦਰ ਵੜ੍ਹਿਆ ਹੀ ਨਹੀਂ ,
ਇਵੇਂ ਰੋਜ਼ ਸ਼ੈਤਾਨ ਨਾਲ ਲੜ੍ਹ ਦਾ ,
ਕਦੇ ਨਫਜ਼ ਆਪਣੇ ਨਾਲ ਲੜ੍ਹਿਆ ਹੀ ਨਹੀਂ ,
ਬੁੱਲ੍ਹੇ ਸ਼ਾਹ , ਅਸਮਾਨੀ ਉੱਡਦੀਆਂ ਫੜਦੈਂ ,
ਜਿਹੜਾ ਘਰ ਬੈਠਾ ਓਹਨੂੰ ਫੜ੍ਹਿਆ ਹੀ ਨਹੀਂ ।
Transliteration (approximate phonetic rendering in English):
Parh parh aalim faazil hoyion,
Kade apne aap nu parhai nahin.
Ja ja vad'da en mandir maseetin,
Kade man apne vich vadayi nahin.
Ewein roz shaitaan naal ladnain,
Kade nafs apne naal ladayi nahin.
Bulleh Shah asmaani ud'diyan fadnain,
Jehda ghar baitha uhnu fadhayi nahin.
English Translation:
You've become a learned scholar by reading and reading,
But you never read yourself.
You go and enter temples and mosques,
But you never entered your own mind.
You fight with Satan every day,
But you never fought with your own ego (nafs).
Bulleh Shah, you try to catch those flying in the sky,
But you couldn't catch the one sitting in your own home (within you).
No comments:
Post a Comment